Profile
Name
Diamond Jatt PB72
Description
Tractor lovers
Subscribers
44.1K
Subscriptions
Friends
Channel Comments
![]() |
jagmeetsingh4734
(4 minutes ago)
ਬਹੁਤ ਵਧੀਆ ਲੱਗਿਆ ਵੀਰ ਸੱਚਿਆਂ ਗੱਲਾਂ ਸੁਣ ਕੇ
|
![]() |
MohandeepSingh-n6k
(10 minutes ago)
ਬਹੁਤ ਵਧੀਆ ਸਹੀ ਗੱਲ ਦੱਸੀ ਬਾਈ ਜੀ ਨੇ ਮੈਂ ਵੀ ਬੀਹ ਸਾਲ ਡੇਅਰੀ ਫਾਰਮਿੰਗ ਕੀਤੀ ਜ਼ਿਆਦਾ ਪੱਠਿਆਂ ਦੀ ਲੋੜ ਨਹੀਂ ਹੁੰਦੀ ਤਰੀਕੇ ਨਾਲ ਪਾਉਣ ਲੋੜ ਹੁੰਦੀ l
|
![]() |
kulwinderchahaldewsoft3273
(17 minutes ago)
ਬਿਲਕੁਲ 100,%ਸਹੀ ਗੱਲ ਭਰਾ ਦੀ ਜੀ
|
![]() |
ManpreetkaurHehar-fz8pk
(27 minutes ago)
ਹਾਂ ਬਾਈ ਜੀ ਗੱਲ ਤਾਂ ਤੁਹਾਡੀ ਸਹੀ ਹੈ ਸਾਡੇ ਵੀ ਬਾਈ ਪਸ਼ੂ ਹੈਗੇ ਨੇ ਪਰ ਅਸੀਂ ਤਾਂ ਐਵੇਂ ਕਰਦੇ ਆਂ ਨਾ ਵੀ ਹਰੇ 'ਚ ਤੂੜੀ ਰਲਾ ਦਿੰਦੇ ਨੇ ਵਿੱਚ ਹੀ ਦਾਣਾ ਪਾ ਦੇਣੇ ਹੁੰਦੇ ਆ ਸਵੇਰੇ 7 ਵਜੇ ਸ਼ਾਮ ਨੂੰ ਚਾਰ ਵਜੇ ਪੈਟ ਵੱਧ ਆਵੇ ਘਟ ਆਵੇ ਕੋਈ ਟੈਨਸ ਨਹੀਂ ਘੇਰਾ ਪਾਈ ਦੇ ਨੇਗੇ ਕੱਖ
|
![]() |
LakhvirKaur-m4e
(31 minutes ago)
ਬਹੁਤ ਵਧੀਆ ਜੀ
|
![]() |
mehmasingh8288
(46 minutes ago)
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
|
![]() |
HarpreetSingh-xs3lm
(51 minutes ago)
Bhut vadiya gall dassi veer G bilkul sahi
|
![]() |
sharanjitsingh6614
(2 hour ago)
ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ
|
![]() |
jagsirsingh9789
(2 hour ago)
ਬਹੁਤ ਵਧੀਆ ਜਾਣਕਾਰੀ ਜੀ
|
![]() |
jatinderbhinder4360
(2 hours ago)
ਬਾਈ ਨੇ ਬਿਲਕੁਲ ਸੱਚ ਦਸਿਆ ਕੇ ਲੋਕੀ ਕਹਿੰਦੇ ਲੱਖਾ ਬੱਚ ਗਏ ਬਚਦਾ ਕੁਝ ਨਹੀਂ
|
![]() |
surindertakhar7830
(8 hours ago)
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਰਾ ਨੇ 40 ਸਾਲ ਪਹਿਲਾ ਮੈ ਇਹੋ ਜਹੇ ਜਾਣਕਾਰੀ ਲੱਭਣ ਵੀ ਕੋਸ਼ਿਸ ਕਰਦਾ ਸੀ ਕਿਉਂਕਿ ਮੇਰਾ ਤਾਇਆ ਬਹੁਤ ਜ਼ਿਆਦਾ ਪੱਠੇ ਪਾਉਦੇ ਸੀ ਹਮੇਸ਼ਾ ਖੁਲੜੀ ਭਰੀ ਰਹਿੰਦੀ ਸੀ ਮੱਝਾਂ ਗੋਹਾ ਪਤਲਾ ਕਰਦੀਆਂ ਸਮ ਹੁਣ ਸਹੀ ਜਵਾਬ ਮਿਕਿਆ ਜੋ ਮੈਂ ਸੋਚਦਾ ਹੁੰਦਾ ਸੀ.....!
|
![]() |
JoginderSingh-mp9gq
(17 hours ago)
ਵਧੀਆ ਜਾਣਕਾਰੀ ਦਿੱਤੀ ਵੀਰ ਜੀ ।
|
![]() |
pssingh5
(15 hours ago)
ਬਿਲਕੁਲ ਬਹੁਤ ਵਧੀਆ ਗੱਲਾ
|
![]() |
MohandeepSingh-n6k
(4 hours ago)
ਅੱਕਣ ਵਾਲਾ ਨਹੀਂ ਵੀਰ ਪਿਆਰ ਨਾਲ ਕਰਨ ਵਾਲਾ ਕੰਮ ਆ ਜੀ l
|
![]() |
PavitraSinghDhillon
(3 hours ago)
Bahut badhiya jankari veer ji
|
![]() |
parmjeetbhullar1296
(13 hours ago)
Very Good
|
![]() |
lakhwindersingh3215
(5 hours ago)
Bhut vadiya jankari Deti veer ne thx
|
![]() |
sukhdeepbhullar3934
(20 hours ago)
Bai ਪਾਣੀ ਦਾ system ਕਿਵੇਂ ਕੀਤਾ ਹੋਇਆ????
|
![]() |
gurmitsingh4004
(2 hours ago)
ਏਸ ਵੀਰ ਨੇ ਅਜੇ ਤੱਕ ਪੁਰਾਣੇ ਆਪਣੇ ਇਲਾਕੇ ( ਜੋ ਪਾਕਿਸਤਾਨ ਵਿੱਚ ਰਹਿਗੇ) ਓਹ ਬੋਲੀ ਸਾਂਭੀ ਹੋਈ ਹੈ
|
![]() |
Uv_marahar
(19 hours ago)
Good vichar ne y g
|
Add comment